ਉਹ ਵੱਕਤ ਬੜਾ ਅੱਛਾ ਸੀ, ਜਦੋਂ ਮੈਂ ਨਿੱਕਾ ਬੱਚਾ ਸੀ |
ਗੋਲੀਆਂ - ਟੋਫੀਆਂ ਖਾਂਦਾ ਸੀ, ਛੋਟੀਆਂ ਨਿੱਕਰਾਂ ਪਾਉਂਦਾ ਸੀ |
ਉਦੋਂ ਸੱਸਤਾ ਬੜਾ ਪੇਟ੍ਰੋਲ ਸੀ, ਪਰ ਸਾਇਕਲ ਮੇਰੇ ਕੋਲ ਸੀ |
ਨਾ ਕੁੜੀਆਂ ਦਾ ਕੋਈ ਜ਼ਿੱਕਰ ਸੀ, ਮੈਨੂੰ ਪੜ੍ਹਾਈ ਦੀ ਵੀ ਨਾ ਫਿੱਕਰ ਸੀ |
ਨਾ ਫੇਸਬੁੱਕ ਤੇ ਸ੍ਟੇਟਸ ਲਿੱਖਦਾ ਸੀ, MS-Word ਅੱਤੇ Paint ਸਿੱਖਦਾ ਸੀ |
ਜਦੋਂ ਯਾਰ ਸਾਰੇ ਮੇਰੇ ਨਾਲ ਸੀ, ਉਦੋਂ ਵੱਕਤ ਨੇ ਬੱਦਲੀ ਚਾਲ ਸੀ |
ਸਕੂਲ ਛੱਡ ਆਏ ਕਾਲੇਜ ਵਿੱਚ, ਕਿਉਂ ਕੀ ਜ਼ਿੰਦਗੀ ਦਾ ਸਵਾਲ ਸੀ |
ਹੁਣ ਗਰੁਪ ਚ ਰਹਿਣਾ ਪੈਂਦਾ ਹੈ, Sorry - Thank You ਕਹਿਣਾ ਪੈਂਦਾ ਹੈ |
ਪਰ ਫੇਰ ਵੀ ਯਾਰ ਮੇਰੇ ਪੁੱਛਦੇ ਨੇ " ਤੂ ਕੱਲਾ-ਕੱਲਾ ਕਿਉਂ ਰਹਿੰਦਾ ਹੈ ?" |
ਮੈਂ ਜਵਾਬ ਨੀ ਦੇ ਪਾਂਦਾ ਹਾ, ਬੱਸ ਚੁੱਪ-ਚਾਪ ਰਿਹ ਜਾਂਦਾ ਹਾਂ |
ਫਿੱਰ ਅੱਥਰੂ ਪੂੰਜ ਕੇ ਕਹਿੰਦਾ ਹਾ, " ਤੁਸੀ ਸਾਰੇ ਜਾਓ ਮੈਂ ਆਉਂਦਾ ਹਾਂ ! " |
No comments:
Post a Comment